Fees for breaking traffic rules increased

July 17, 2022 - PatialaPolitics

Fees for breaking traffic rules increased

ਪੰਜਾਬ ਚ ਟ੍ਰੈਫਿਕ ਨਿਯਮ ਤੋੜਨੇ ਤੇ ਜੁਰਮਾਨਾ ਫੀਸ ਡੇਢ ਗੁਣਾ ਵਧਾਈ

ਵਾਹਨ ਦੀ ਓਵਰਸਪੀਡ ਹੋਣ ਅਤੇ ਲਾਲ ਬੱਤੀ ਦਾ ਉਲੰਘਣ ਕਰਨ ਤੇ ਪਹਿਲੀ ਵਾਰ 1 ਹਜ਼ਾਰ ਰੁਪਏ ਜੁਰਮਾਨਾ

ਦੂਜੀ ਵਾਰ 2 ਹਜ਼ਾਰ ਰੁਪਏ ਜੁਰਮਾਨਾ

ਚਾਰ ਪਹੀਆ ਵਾਹਨ ਚਲਾਉਂਦੇ ਹੋਏ ਫੋਨ ਸੁਣਦੇ ਹੋਏ ਪਹਿਲੀ ਵਾਰ 2 ਹਜ਼ਾਰ ਰੁਪਏ ਜੁਰਮਾਨਾ ਤੇ ਦੂਜੀ ਵਾਰ 10 ਹਜ਼ਾਰ ਰੁਪਏ ਜੁਰਮਾਨਾ ਭਰਨਾ