SidhuMoosewala’s father received threatening messages on Instagram

ਸਿੱਧੂ ਮੂਸੇ ਵਾਲਾ ਦੇ ਪਿਤਾ ਨੂੰ ਧਮਕੀ ਭਰੇ ਫੋਨ ਅਤੇ ਮੈਸੇਜ ਆ ਰਹੇ ਹਨ, ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਅਗਲਾ ਨੰਬਰ ਤੁਹਾਡਾ ਹੋਵੇਗਾ, ਪਰ ਸਿੱਧੂ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਆਪਣੇ ਬੇਟੇ ਦੇ ਕਾਤਲ ਨੂੰ ਸਜ਼ਾ ਦਿਵਾਉਣਗੇ, ਬੇਸ਼ੱਕ ਕਾਤਲ ਉਹਨਾ ਦੀ ਜਾਨ ਕਿਉ ਨਾ ਲੈ ਲੈਣ, ਇਹ ਧਮਕੀ instagram ‘ਤੇ ਪਾਕਿਸਤਾਨ ਤੋਂ ਮਿਲੀ ਹੈ
Post Views: 28