Patiala Police achieved great success under the campaign against drugs.

July 26, 2022 - PatialaPolitics

Patiala Police achieved great success under the campaign against drugs.

Patiala Police achieved great success under the campaign against drugs.

ਪਟਿਆਲਾ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਢੀ ਸਫ਼ਲਤਾ ਹਾਸਲ ਕੀਤੀ, ਨਾਰਕੋਟਿਕ ਸੈਲ ਪਟਿਆਲਾ ਨੇ ਐਕਸਾਈਜ਼ ਵਿਭਾਗ ਦੇ ਸਹਿਯੋਗ ਨਾਲ ਇਕ ਟਰੱਕ ਨੂੰ ਚੈਕ ਕਰਨ ਤੇ ਟ੍ਰਾਮਾਡੋਲ ਬ੍ਰਾਂਡ ਦੀਆਂ 90,000 ਪਾਬੰਦੀਸ਼ੁਦਾ ਸਾਈਕੋਟ੍ਰੋਪਿਕ ਗੋਲੀਆਂ ਦੀ ਵਪਾਰਕ ਮਾਤਰਾ ਬਰਾਮਦ ਕੀਤੀ, ਦੋਸ਼ੀ ਗ੍ਰਿਫ਼ਤਾਰ ਹੈ।