Shimla: Over 20 passengers injured, 1  died after bus falls into gorge

July 27, 2022 - PatialaPolitics

Shimla: Over 20 passengers injured, 1  died after bus falls into gorge

ਸ਼ਿਮਲਾ ‘ਚ ਵੱਡਾ ਸੜਕ ਹਾਦਸਾ, 1 ਔਰਤ ਦੀ ਮੌਤ, 20 ਤੋਂ ਵੱਧ ਲੋਕ ਜ਼ਖਮੀ ਸ਼ਿਮਲਾ ਦੇ ਹੀਰਾ ਨਗਰ ਇਲਾਕੇ ਵਿੱਚ ਬੱਸ ਇੱਕ ਖਾਈ ਵਿੱਚ ਪਲਟ ਗਈ। ਸਰਕਾਰੀ ਬੱਸ ਸੜਕ ਤੋਂ ਕਰੀਬ 100 ਫੁੱਟ ਹੇਠਾਂ ਜਾ ਡਿੱਗੀ।

Video ??