Kejriwal on Manish Sisodia CBI Raid
August 19, 2022 - PatialaPolitics
Kejriwal on Manish Sisodia CBI Raid
ਆਮ ਆਦਮੀ ਪਾਰਟੀ ਲਗਾਤਾਰ ਭਾਰਤ ਦੀ ਤਰੱਕੀ ਲਈ ਕੰਮ ਕਰ ਰਹੀ ਹੈ। ਪ੍ਰੰਤੂ ਕੁਝ ਲੋਕਾਂ ਨੂੰ ਇਹ ਪਸੰਦ ਨਹੀਂ। ਇਸੇ ਲਈ ਉਹ ਰਾਹ ਵਿੱਚ ਰੁਕਾਵਟਾਂ ਪੈਦਾ ਕਰਦੇ ਹਨ। ਕਦੇ CBI ਕਦੇ ਕੁਝ ਹੋਰ। ਪ੍ਰੰਤੂ ਸਾਡਾ ਇਰਾਦਾ ਸਪੱਸ਼ਟ ਹੈ। ਤੁਸੀਂ ਆਪਣਾ ਜ਼ੋਰ ਲਾ ਲਓ, ਪਰ ਦੇਸ਼ ਦੀ ਤਰੱਕੀ ਲਈ ਅਸੀਂ ਅੱਗੇ ਵਧਦੇ ਰਹਾਂਗੇ। – CM @ArvindKejriwal
Video ??