Blast in factory near Ghanaur Shambhu Patiala

February 20, 2018 - PatialaPolitics

Click Here to Watch Video

ਪਟਿਆਲਾ-ਘਨੌਰ ਸ਼ੰਭੂ ਸੜਕ ‘ਤੇ ਮਟਰ ਪ੍ਰੋਸੈਸਿੰਗ ਫ਼ੈਕਟਰੀ ‘ਚ ਦੇਰ ਰਾਤ ਅਮੋਨੀਆ ਗੈਸ ਦਾ ਸਿਲੰਡਰ ਫਟਣ ਕਾਰਨ 4 ਵਰਕਰਾਂ ਦੀ ਮੌਤ ਹੋ ਗਈ ਤੇ 11 ਜ਼ਖ਼ਮੀ ਹੋ ਗਏ ਹਨ।

ਹਾਦਸੇ ਵਿੱਚ ਜ਼ਖਮੀਆਂ ‘ਚੋਂ 4 ਦੀ ਹਾਲਤ ਗੰਭੀਰ ਹੋਣ ਕਾਰਨ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਦੇਰ ਰਾਤ ਤਕਰੀਬਨ 2 ਵਜੇ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਫ਼ੈਕਟਰੀ ‘ਚ 17 ਦੇ ਕਰੀਬ ਵਰਕਰ ਮਟਰ ਪੈਕਿੰਗ ਦਾ ਕੰਮ ਕਰ ਹੇ ਸਨ।