Raid at Sai Market Patiala,illegal liquor recovered
August 21, 2022 - PatialaPolitics
Raid at Sai Market Patiala,illegal liquor recovered
ਪਟਿਆਲਾ ਆਬਕਾਰੀ ਵਿਭਾਗ ਤੇ ਪੁਲਿਸ ਵਲੋਂ ਸਾਈ ਮਾਰਕੀਟ ਦੇ ਇਕ ਘਰ ਚ ਕੀਤੀ ਰੇਡ
ਜਿਥੇ ਪੁਲਿਸ ਵਲੋਂ 119 ਅਵੈਧ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਤੇ ਨਾਲ ਹੀ ਪੁਲਿਸ ਵਲੋਂ 2 ਕਿਰਪਾਨਾ 1 ਨਲਕੇ ਦੀ ਹਥੀ, ਬਰਾਮਦ ਕੀਤੀ
ਆਬਕਾਰੀ ਵਿਭਾਗ ਦੇ ਇੰਸਪੈਕਟਰ ਨੇ ਕਿਹਾ ਇਸ ਸ਼ਰਾਬ ਦੀਆਂ ਬੋਤਲਾਂ ਕਿਸ ਦੀਆਂ ਹਨ ,ਇਸ ਦੀ ਜਾਂਚ ਕਰਵਾਈ ਜਾਵੇਗੀ
Video ??