Bikram Majithia stops his convoy to help accident victim

August 24, 2022 - PatialaPolitics

Bikram Majithia stops his convoy to help accident victim

Bikram Majithia stops his convoy to help accident victim

ਕਪੂਰਥਲਾ ਤੋਂ ਜਲੰਧਰ ਜਾਂਦਿਆਂ ਰਸਤੇ ਵਿੱਚ ਹੋਏ ਰੋਡ ਐਕਸੀਡੈਂਟ ਨੂੰ ਦੇਖ ਕੇ ਸ. ਮਜੀਠੀਆ ਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਆਪਣੀ ਗੱਡੀ ਤੁਰੰਤ ਰੁਕਵਾਈ ਅਤੇ ਪੀੜ੍ਹਤ ਜੋੜੇ ਤੇ ਉਨ੍ਹਾਂ ਦੇ ਬੱਚੇ ਨੂੰ ਮਦਦ ਦੀ ਪੇਸ਼ਕਸ਼ ਕੀਤੀ ਤੇ ਛੋਟੇ ਬੱਚੇ ਨੂੰ ਰੌਂਦੇ ਦੇਖ ਕੇ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਗੋਦੀ ਚੱਕ ਲਿਆ। ਸਰਦਾਰ ਮਜੀਠੀਆ ਅਤੇ ਐਡਵੋਕੇਟ ਕਲੇਰ ਆਪਣੇ ਸਾਥੀਆਂ ਸਮੇਤ ਉਨੀ ਦੇਰ ਮੌਕੇ ‘ ਤੇ ਰੁਕੇ ਰਹੇ ਜਿੰਨੀ ਦੇਰ ਹਾਦਸੇ ਦਾ ਸ਼ਿਕਾਰ ਜੋੜੇ ਨੇ ਬੱਚੇ ਤੇ ਖੁਦ ਦੇ ਠੀਕ ਹੋਣ ਦੀ ਗੱਲ ਨਾ ਕਹੀ।

https://twitter.com/patialapolitics/status/1562496246421475328?t=Z7dnEKPCLqU8hb2KcdtzgA&s=19