Patiala:FIR against 3 for drinking in public

September 6, 2022 - PatialaPolitics

Patiala:FIR against 3 for drinking in public

ਸ:ਥ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਸਰਹਿੰਦੀ ਗੇਟ ਪਟਿ. ਬੱਤੀਆਂ ਵਾਲਾ ਚੋਂਕ ਪਟਿ. ਮੌਜੂਦ ਸੀ, ਜੋ ਖ਼ਬਰ ਮਿਲੀ ਕਿ ਤਿੰਨ ਮੁੰਡੇ ਜਿਨਾ ਦਾ ਨਾਮ ਮਲਖਾਣ,ਅਮਨਿੰਦਰ ਤੇ ਲਿਆਕਤ ਅਲੀ ਜੋ ਕਿ ਬੱਸ ਸਟੈਂਡ ਦੇ ਪੁਲ ਉਪਰ ਬਣੇ ਡਿਵਾਇਡਰ ਉੱਤੇ ਬੈਠ ਕੇ ਸ਼ਰੇਆਮ ਸ਼ਰਾਬ ਪੀ ਰਹੇ ਹਨ,ਜੋ ਦੋਸ਼ੀਆਂ ਤੇ ਰੇਡ ਕਰਕੇ 01 ਬੋਤਲ ਰੋਇਲ ਸਟੈਗ 180ML ਅਤੇ 02 ਖਾਲੀ ਬੋਤਲਾ ਬੀਅਰ ਦੀਆ ਬ੍ਰਾਮਦ ਹੋਈਆ। ਪਟਿਆਲਾ ਪੁਲਿਸ ਨੇ ਤਿੰਨਾਂ ਤੇ ਧਾਰਾ FIR No.150 DTD 04-09-22 U/S 68/1/14 Ex Act ਲੱਗਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ