Jathedar Avtar Singh Hit passes away

September 10, 2022 - PatialaPolitics

Jathedar Avtar Singh Hit passes away

ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਅਵਤਾਰ ਸਿੰਘ ਹਿਤ ਜੀ ਅੱਜ ਸਵੇਰੇ ਸਾਨੂੰ ਸਦੀਵੀ ਕਾਲ ਲਈ ਵਿਛੋੜਾ ਦੇ ਗਏ ਹਨ, ਹਿਤ ਸਾਹਿਬ ਦੇ ਅਕਾਲ ਚਲਾਣੇ ਦੀ ਖਬਰ ਅਤਿ ਦੁਖਦਾਈ ਹੈ,

ਅਕਾਲ ਪੁਰਖ ਮਹਾਰਾਜ ਪਰਿਵਾਰ ਅਤੇ ਚਾਹੁਣ ਵਾਲਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।