Punjab:Lady gives birth to child in PRTC Bus

September 10, 2022 - PatialaPolitics

Punjab:Lady gives birth to child in PRTC Bus

ਪੀਆਰਟੀਸੀ ਬੱਸ ਵਿਚ ਦਿੱਤਾ ਗਰਭਵਤੀ ਮਹਿਲਾ ਨੇ ਬੱਚੇ ਨੂੰ ਜਨਮ।
ਇਹ ਘਟਨਾ ਹਰਿਆਣਾ ਬਾਰਡਰ ( ਸੋਨੀਪਤ ) ਦੀ ਹੈ। ਜਦੋਂ ਪੰਜਾਬ ਦੀ ਬੱਸ, ਜੋ ਕਿ ਫਰੀਦਕੋਟ ਡਿਪੂ ਦੀ ਸੀ ਤੇ ਦਿੱਲੀ ਤੋਂ ਫਰੀਦਕੋਟ ਜਾ ਰਹੀ ਸੀ, ਜਿਸਦਾ ਨੰਬਰ ••PB 04 5578•• ਹੈ। ਬੱਸ ਵਿਚ ਇਕ ਗਰਭਵਤੀ ਮਹਿਲਾ ਨੂੰ ਅਚਾਨਕ ਪਰੇਸ਼ਾਨੀ ਹੋਣ ਤੇ ਬੱਸ ਦੇ ਸਟਾਫ਼ ਨੇ ਬੱਸ ਨੂੰ ਇੱਕ ਪਾਸੇ ਲਾ ਕੇ ਬੱਸ ਰੋਕ ਦਿੱਤੀ, ਅਤੇ ਨਾਲ ਹੀ ਡਾਕਟਰਾਂ ਦੀ ਟੀਮ ਨੂੰ ਬੁਲਾ ਕੇ ਬੱਚੇ ਦੀ ਡਿਲੀਵਰੀ ਕਰਵਾਈ। ਹੁਣ ਮਾਂ ਅਤੇ ਬੱਚਾ ਦੋਵੇਂ ਹੀ ਸਵਸਥ ਹਨ ਅਤੇ ਬਿਲਕੁਲ ਠੀਕ ਹਨ।?
ਅਸੀ ਸਲਾਮ ਅਤੇ ਧੰਨਵਾਦ ਕਰਦੇ ਹਾਂ, ਅਜਿਹੇ ਸਟਾਫ਼ ਦਾ ਜਿੰਨਾ ਦੀ ਸੁੱਝ -ਬੁੱਝ ਨਾਲ ਬੱਚਾ ਅਤੇ ਮਾਂ ਦੋਵੇਂ ਸਹੀ ਸਲਾਮਤ ਹਨ।

 

Video ??