Punjab: Video of young woman ‘under influence of drugs’ goes viral

September 12, 2022 - PatialaPolitics

Punjab: Video of young woman ‘under influence of drugs’ goes viral

ਪੰਜਾਬ ਦੇ ਅੰਮ੍ਰਿਤਸਰ ‘ਚ ਨਸ਼ਿਆਂ ਲਈ ਬਦਨਾਮ ਹੋਏ ਮਕਬੂਲਪੁਰਾ ਇਲਾਕੇ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ ਕਿਸੇ ਮਰਦ ਦੀ ਨਹੀਂ ਸਗੋਂ ਔਰਤ ਦੀ ਹੈ। ਵੀਡੀਓ ‘ਚ ਹੱਥਾਂ ‘ਚ ਚੂੜੀਆਂ ਪਾਈ ਇਕ ਮੁਟਿਆਰ ਨਸ਼ੇ ਦਾ ਟੀਕਾ ਲਗਾਉਣ ਤੋਂ ਬਾਅਦ ਸਿੱਧੀ ਖੜ੍ਹੀ ਵੀ ਨਹੀਂ ਹੋ ਸਕਦੀ। ਇੰਨਾ ਹੀ ਨਹੀਂ ਔਰਤ ਇਕ ਕਦਮ ਵੀ ਅੱਗੇ ਵਧਣ ਤੋਂ ਅਸਮਰੱਥ ਹੈ।