Patiala: Auto carrying goods collided with innova car

September 12, 2022 - PatialaPolitics

Patiala: Auto carrying goods collided with innova car

ਪਟਿਆਲਾ ਦੇ ਫੁਆਰਾ ਚੋਂਕ ਨੇੜੇ ਵਾਪਰਿਆ ਹਾਦਸਾ,ਜਿਥੇ ਇਕ ਗਾਡਰ ਲੈ ਜਾ ਰਿਹਾ ਆਟੋ ਕਾਰ ਨਾਲ ਜਾ ਵਜਿਆ ਤੇ ਗਾਡਰ ਇੰਨੋਵਾ ਗੱਡੀ ਉੱਤੇ ਜਾ ਡਿੱਗੇ