Punjab CM Bhagwant Mann in Germany

September 12, 2022 - PatialaPolitics

Punjab CM Bhagwant Mann in Germany

ਅੱਜ ਜਰਮਨੀ ਦੇ ਮਿਉਨਖ ਸ਼ਹਿਰ ਵਿੱਚ ਕਰਵਾਏ ਗਏ ਬਹੁਤ ਵੱਡੇ ਇੰਟਰਨੈਸ਼ਨਲ Trade Fair ਵਿੱਚ ਹਿੱਸਾ ਲਿਆ .. ਬਹੁਤ ਸਾਰੀਆਂ ਕੰਪਨੀਆਂ ਨੇ ਪੰਜਾਬ ਵਿੱਚ Invest ਕਰਨ ਦੀ ਹਾਮੀ ਭਰੀ …ਓਹ ਕੰਪਨੀਆਂ ਦੇ ਨਾਮ ਜਿੰਨਾ ਨਾਲ ਅੱਜ ਮੀਟਿੰਗ ਹੋਈ…
ZEPPELIN
BUEHLER
PRO MINENT
DONALDSON
IGUS
CIPRIANI HARRISON VALVES
PENTAIR