Patiala girl Laxmi killed by speeding truck near Bus stand

September 13, 2022 - PatialaPolitics

Patiala girl Laxmi killed by speeding truck near Bus stand


ਅੱਜ ਸਵੇਰੇ ਲਕਸ਼ਮੀ D/O ਪ੍ਰੇਮ ਲਾਲ ਜਿਸਦੀ ਉਮਰ 19 ਸਾਲ ਦਸੀ ਜਾ ਰਹੀ ਹੈ ਉਸਦੀ ਟਰੱਕ ਦੇ ਨੀਚੇ ਆਣ ਕਰ ਕੇ ਮੌਕੇ ਤੇ ਹੀ ਮੌਤ ਹੋ ਗਈ । ਦਸਿਆ ਜਾ ਰਿਹਾ ਕੁੜੀ ਰਿਸ਼ੀ ਕਲੋਨੀ ਦੀ ਰਹਿਣ ਵਾਲੀ ਹੈ ਤੇ ਗੁਰੂਦਵਾਰਾ ਦੁਖਨਿਵਾਰਨ ਸਾਹਿਬ ਤੋ ਆਪਣੇ ਘਰ ਜਾ ਰਹੀ ਸੀ ਜੋ ਕਿ ਰੇਲਵੇ ਸਟੇ਼ਸ਼ਨ , ਫਾਟਕ ਦੇ ਨੇੜੇ ਮੋੜ ਤੇ ਟਰੱਕ ਨਾਲ ਐਕਸੀਡੈਂਟ ਹੋਇਆ ਤੇ ਕੁੜੀ ਟਰੱਕ ਦੇ ਥੱਲੇ ਆਗਈ। ਟਰੱਕ ਡਰਾਈਵਰ ਦਾ ਨਾਮ ਮੁੰਨਾ ਦਸਿਆ ਜਾ ਰਿਹਾ ਹੈ ਜਿਸਨੂੰ ਪਟਿਆਲਾ ਪੁਲਿਸ ਨੇ ਮੌਕੇ ਤੇ ਕਾਬੂ ਕਰ ਲਿਆ ਸੀ। ਟਰੱਕ ਡਰਾਈਵਰ ਤੇ ਧਾਰਾ 304, A-279, 427 IPC ਲਗਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ