Sports Minister Meet Hayer meet cricketer Arshdeep Singh

September 15, 2022 - PatialaPolitics

Sports Minister Meet Hayer meet cricketer Arshdeep Singh

T20 ਵਿਸ਼ਵ ਕੱਪ ਲਈ ਭਾਰਤੀ ਕ੍ਰਿਕਟ ਟੀਮ ‘ਚ ਚੁਣੇ ਗਏ ਸਾਡੇ ਪੰਜਾਬ ਦੀ ਸ਼ਾਨ @arshdeepsinghh ਨੂੰ ਪ੍ਰੈਕਟਿਸ ਦੌਰਾਨ ਖੇਡ ਮੰਤਰੀ @meet_hayer ਜੀ ਨੇ ਮਿਲ ਕੇ ਹੌਂਸਲਾ ਅਫ਼ਜਾਈ ਕੀਤੀ ਅਤੇ ਬਿਹਤਰ ਖੇਡ ਪ੍ਰਦਰਸ਼ਨ ਲਈ ਸ਼ੁਭਕਾਮਨਾਵਾਂ ਦਿੱਤੀਆਂ