Patiala Politics

Latest Patiala News

Punjabi youth shot dead in America

September 16, 2022 - PatialaPolitics

Punjabi youth shot dead in America

Punjabi youth shot dead in America

ਕਪੂਰਥਲਾ ਦੇ ਇਕ ਪਿੰਡ ਦੇ ਨੌਜਵਾਨ ਦਾ ਅਮਰੀਕਾ (America) ਦੇ ਇਕ ਸਟੋਰ ਵਿਚ ਗੋਲੀਆਂ ਮਰ ਕੇ ਕਤਲ ਕਰ ਦੇਣ ਦੀ ਸੂਚਨਾ ਪ੍ਰਾਪਤ ਹੋਈ ਹੈ।

ਕਪੂਰਥਲਾ ਦੇ ਪਿੰਡ ਢਪਈ ਦੇ ਵਸਨੀਕ 33 ਸਾਲਾ ਪਰਮਵੀਰ ਸਿੰਘ ਨੂੰ ਨੀਗਰੋਜ਼ ਨੇ ਸਿਰ ਵਿੱਚ ਗੋਲੀ ਮਾਰ ਦਿੱਤੀ ਹੈ।

ਪਿੰਡ ਢਪਈ ਵਿਖੇ ਪਰਮਵੀਰ ਸਿੰਘ ਦੀ ਮੌਤ ਦੀ ਖ਼ਬਰ ਮਿਲਣ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਹੈ।

ਪਰਮਵੀਰ ਸਿੰਘ ਦੇ ਪਿਤਾ ਹਰਦਿਆਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪਿੰਡ ਢਪਈ ਵਿਖੇ ਭੇਜਿਆ ਜਾ ਰਿਹਾ ਹੈ। ਮਾਂ ਪਿੰਡ ਦੀ ਸਰਪੰਚ ਹੈ।