Punjab Police Cop attacked with swords in Nabha

September 18, 2022 - PatialaPolitics

Punjab Police Cop attacked with swords in Nabha

ਨਾਭਾ ਚ ਬਦਮਾਸ਼ਾਂ ਦੇ ਹੋਂਸਲੇ ਬੁਲੰਦ ਨਾਭਾ ਦੇ ਬੋੜਾ ਗੇਟ ਨਜ਼ਦੀਕ ਪੰਜਾਬ ਪੁਲਿਸ ਦੇ ਮੁਲਾਜ਼ਮ ਤੇ ਕੁੱਝ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਪੁਲਿਸ ਮੁਲਾਜ਼ਮ ਅਨਿਲਪਾਲ ਪਟਿਆਲਾ ਵਿਖੇ ਤਾਇਨਾਤ ਹੈ ਸੋ ਨਾਭਾ ਦਾ ਰਹਿਣ ਵਾਲਾ ਹੈ। ਜੋ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹੈ

ਜਦੋਂ ਇਹ ਪੀੜਤ ਪੁਲਿਸ ਮੁਲਾਜ਼ਮ ਪਟਿਆਲਾ ਤੋਂ ਡਿਊਟੀ ਕਰ ਨਾਭਾ ਪਹੁੰਚਿਆ ਤਾਂ ਰਸਤੇ ਵਿੱਚ ਕੁੱਝ ਵਿਅਕਤੀਆਂ ਸ਼ਰਾਬ ਦਾ ਸੇਵਨ ਕਰ ਰਹੇ ਸਨ ਰਸਤੇ ਵਿਚ ਮੋਟਰਸਾਈਕਲ ਖੜਾਂ ਸੀ ਉਸ ਨੂੰ ਸਾਟਿਡ ਤੇ ਕਰਨ ਲਈ ਕਿਹਾ ਤਾਂ ਅੱਗੇ ਉਹਨਾਂ ਵਿਅਕਤੀਆਂ ਵੱਲੋਂ ਕਿਰਪਾਨਾਂ ਨਾਲ਼ ਹਮਲਾ ਕਰ ਦਿੱਤਾ ਮੋਕੇ ਤੇ ਪਰਿਵਾਰਕ ਮੈਂਬਰ ਪਹੁੰਚ ਗਏ ਉਨ੍ਹਾਂ ਵੱਲੋਂ ਹਸਪਤਾਲ ਲਿਜਾਇਆ ਗਿਆ ਅਤੇ ਮੋਕੇ ਤੇ ਕ੍ਰਿਪਾਨ ਵੀ ਫੜ ਲਈ.