Gangster Sandeep Bishnoi shot dead
September 19, 2022 - PatialaPolitics
Gangster Sandeep Bishnoi shot dead
🚩ਨਾਗੌਰ ਕੋਰਟ ਕੰਪਲੈਕਸ ਗੈਂਗਵਾਰ ਚ ਗੈਂਗਸਟਰ ਸੰਦੀਪ ਬਿਸ਼ਨੋਈ ਦਾ ਕਤਲ
🚩 ਪੁਲਿਸ ਦੇ ਸਾਹਮਣੇ ਹੀ ਸ਼ੂਟਰਾਂ ਨੇ ਕੋਰਟ ਕੰਪਲੈਕਸ ਦੇ ਬਾਹਰ ਗੋਲ਼ੀ ਮਾਰੀ
🚩ਗੈਂਗਸਟਰ ਸੰਦੀਪ ਨਾਗੌਰ ਦੀ ਜੇਲ੍ਹ ‘ਚ ਬੰਦ ਸੀ
🚩 ਗੋਲ਼ੀਬਾਰੀ ਦੀ ਘਟਨਾ ਤੋਂ ਬਾਅਦ ਅਦਾਲਤ ਦੇ ਬਾਹਰ ਹਫੜਾ-ਦਫੜੀ ਮੱਚੀ
नागौर कोर्ट परिसर के बाहर दिनदहाड़े गैंगस्टर संदीप शेट्टी की हत्या, लगभग 10 से अधिक चली गोलियां, पेशी पर आए गैंगेस्टर को मारी गोलियां, मौके पर ही मृत्यु, ब्लैक कलर की स्कॉर्पियो में आए थे शूटर, पुलिस ने नागौर के आसपास की नाकेबंदी #Rajasthan #FIRING pic.twitter.com/FX3L4pXvRm
— Vikas Bailwal (@VikasBailwal4) September 19, 2022