Bhagwant Maan’s wife Dr Gurpreet Kaur visited Shri Kali Mata Mandir Patiala
September 29, 2022 - PatialaPolitics
Bhagwant Maan’s wife Dr Gurpreet Kaur visited Shri Kali Mata Mandir Patiala
ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮਪਤਨੀ ਡਾ ਗੁਰਪ੍ਰੀਤ ਕੌਰ ਅਤੇ ਉਨ੍ਹਾਂ ਦੀ ਭੈਣ ਪਟਿਆਲਾ ਦੇ ਪ੍ਰਸਿੱਧ ਕਾਲੀ ਮਾਤਾ ਮੰਦਰ ਵਿੱਚ ਨਰਾਤਿਆਂ ਦੇ ਮੌਕੇ ਦਰਸ਼ਨ ਕਰਨ ਵਾਸਤੇ ਪਹੁੰਚੇ,ਜਿੱਥੇ ਉਨ੍ਹਾਂ ਨੇ ਨਰਾਤਿਆਂ ਦੇ ਪਵਿੱਤਰ ਦਿਨਾਂ ਵਿਚ ਮਹਾਂਮਾਈ ਦੇ ਦਰਸ਼ਨ ਕੀਤੇ ਉਥੇ ਹੀ ਉਨ੍ਹਾਂ ਨੇ ਜਿਨ੍ਹਾਂ ਖਿਡਾਰੀਆਂ ਨੇ ਆਪਣੇ ਖੇਡ ਜੀਵਨ ਦੇ ਵਿੱਚ ਮੱਲਾਂ ਮਾਰੀਆਂ ਉਨ੍ਹਾਂ ਨੂੰ ਸਾੲੀਕਲਾਂ ਹਾਕੀ ਕਿੱਟਾਂ ਵਾਲੀਬਾਲ ਕਿੱਟਾਂ ਅਤੇ ਕ੍ਰਿਕਟ ਕਿੱਟਾਂ ਦੇ ਕੇ ਸਨਮਾਨਤ ਕੀਤਾ ।
ਕਾਲੀ ਮਾਤਾ ਮੰਦਰ ਨਤਮਸਤਕ ਹੋਣ ਤੋਂ ਬਾਅਦ ਮੁੱਖ ਮੰਤਰੀ ਪਰਿਵਾਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨਤਮਸਤਕ ਹੋਣ ਪਹੁੰਚੇ