When Bhagwant Mann, Kejriwal left with no phone balance
October 4, 2022 - PatialaPolitics
When Bhagwant Mann, Kejriwal left with no phone balance
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਦਾਅਵਾ ਕਰਦੇ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਦੇ ਮੋਬਾਈਲ ਫੋਨ ਵਿੱਚ ਬੈਲੇਂਸ ਨਹੀਂ ਹੈ।
ਗੁਜਰਾਤ ਦੀ ਇੱਕ ਜਨ ਸਭਾ ਦੀ ਦੱਸੀ ਜਾ ਰਹੀ ਇਸ ਵੀਡੀਓ ਵਿੱਚ ਭਗਵੰਤ ਮਾਨ ਕਈ ਵਾਰ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਦੀ ਕਾਲ ਕਮਜ਼ੋਰ ਨੈੱਟਵਰਕ ਨਹੀਂ ਸਗੋਂ ਫ਼ੋਨ ਵਿੱਚ ਬੈਲੇਂਸ ਘੱਟ ਹੋਣ ਕਰਕੇ ਕੱਟ ਜਾਂਦੀ ਹੈ
View this post on Instagram