Patiala: Young boy Sunny stabbed to death in Sanour

October 8, 2022 - PatialaPolitics

Patiala: Young boy Sunny stabbed to death in Sanour

Patiala: Young boy Sunny stabbed to death in Sanour

ਸਨੌਰ ਦੇ ਖਾਲਸਾ ਕਲੋਨੀ ਵਸਨੀਕ ਸੰਦੀਪ ਕੁਮਾਰ ਸਨੀ ਦਾ ਦੇਰ ਰਾਤ ਘਰੋਂ ਬੁਲਾ ਕੇ ਕਥਿਤ ਤੌਰ ਤੇ ਤੇਜਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਦੋ ਛੋਟੇ-ਛੋਟੇ ਬੱਚੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਸੰਦੀਪ ਕੁਮਾਰ ਸਨੀ ਨੂੰ ਫੋਨ ਕਰਕੇ ਨੇੜਲੇ ਖਾਲੀ ਪਲਾਟ ‘ਚ ਸੱਦ ਲਿਆ ਅਤੇ ਦਰਜਨ ਦੇ ਕਰੀਬ ਨੌਜਵਾਨਾਂ ਨੇ ਸਨੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।