Powercut in Patiala on 14 October

October 13, 2022 - PatialaPolitics

Powercut in Patiala on 14 October

ਬਿਜਲੀ ਬੰਦ ਸਬੰਧੀ ਜਾਣਕਾਰੀ
ਪਟਿਆਲਾ 13- 10-2022
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉੱਤਰ ਤਕਨੀਕੀ ਉਪ ਮੰਡਲ ਅਧੀਨ ਪੈਂਦੇ 11 ਕੇ ਵੀ ਫੀਡਰ ਵਿਕਾਸ ਨਗਰ ਅਤੇ ਅਨੰਦ ਨਗਰ ਫੀਡਰ ਅਬਲੋਵਾਲ ਗ੍ਰਿਡ ਚ ਮੁਰੰਮਤ ਕਰਨ ਲਈ ਬੰਦ ਕਰਨ ਦੀ ਸੰਭਵਾਂਨਾ ਹੈ ਜਿਸ ਤੇ ਪੈਂਦੇ ਇਲਾਕੇ ਜਿਵੇ ਕਿ ਵਿਕਾਸ ਨਗਰ , ਅਨੰਦ ਨਗਰ, ਦਸ਼ਮੇਸ਼ ਨਗਰ, ਸੁਖਦੇਵ ਨਗਰ, ਰਾਯਲ ਗਾਰਡਨ , ਕਾਸ਼ਵੀ ਵਿਹਾਰ, ਰਣਜੀਤ ਨਗਰ ਦੀ  ਬਿਜਲੀ ਸਪਲਾਈ ਮਿਤੀ 14.10.2022  ਨੂੰ ਸਵੇਰੇ 10.00 ਵਜੇ ਤੋਂ ਲੈ ਕੇ ਸ਼ਾਮ ਦੇ 5:00 ਵਜੇ ਤੱਕ ਬੰਦ ਰਹੇਗੀ।
ਜਾਰੀ ਕਰਤਾ: ਇੰਜ ਬਿਰਜੇਸ ਕੁਮਾਰ , ਸਬ ਡਵੀਜਨ ਅਫ਼ਸਰ, ਉੱਤਰ ਤਕਨੀਕੀ ਪਟਿਆਲਾ।
ਫੋਨ 9646110048