Powercut in Patiala on 16 October

October 15, 2022 - PatialaPolitics

Powercut in Patiala on 16 October

*ਬਿਜਲੀ ਬੰਦ ਸਬੰਧੀ ਜਾਣਕਾਰੀ*
ਪਟਿਆਲਾ 15- 10-2022
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉੱਤਰ ਤਕਨੀਕੀ ਉਪ ਮੰਡਲ ਅਧੀਨ ਪੈਂਦੇ 11 ਕੇ ਵੀ ਫੀਡਰ ਹਰਿੰਦਰ ਨਗਰ, ਫੈਕਟਰੀ ਏਰੀਆ ਨਵਾ, ਅਨਾਜ ਮੰਡੀ, ਨਰਿੰਦਰ ਇਕਲਵੇ, ਇੰਡਸਟਰੀ ਇਸਟੇਟ ਨਵਾ ਫੀਡਰ ਦੀ ਮੁਰੰਮਤ ਕਰਨ ਲਈ ਬੰਦ ਕਰਨ ਦੀ ਸੰਭਵਾਂਨਾ ਹੈ ਜਿਸ ਤੇ ਪੈਂਦੇ ਇਲਾਕੇ ਜਿਵੇ ਕਿ ਹਰਿੰਦਰ ਨਗਰ , ਡੀ ਐਲ ਐਫ਼, ਪ੍ਰੀਤ ਨਗਰ, ਤ੍ਰਿਪੁਰੀ ਬਾਜ਼ਾਰ, ਸ਼ੈਲਰ ਰੋਡ,ਰਤਨ ਨਗਰ,ਜਗਦੀਸ਼ ਇਕਲੇਵ, ਤਰੀਪੁਰੀ , ਕਲਾਰਿਓਂ ਹੋਟਲ,ਬਸੰਤ ਨਗਰ , ਬੰਨਾ ਰੋਡ ਗੁਰੂ ਨਾਨਕ ਨਗਰ, ਨਰਿੰਦਰਆ ਐਨਕਲੇਵ ਇੰਡਸਟਰੀ ਇਸਟੇਟ, ਗਰੀਨ ਪਾਰਕ ਕਾਲੋਨੀ ਆਦਿ ਦੀ ਬਿਜਲੀ ਸਪਲਾਈ ਮਿਤੀ 16.10.2022 ਨੂੰ ਸਵੇਰੇ 10.00 ਵਜੇ ਤੋਂ ਲੈ ਕੇ ਸ਼ਾਮ ਦੇ 5:00 ਵਜੇ ਤੱਕ ਬੰਦ ਰਹੇਗੀ।
ਜਾਰੀ ਕਰਤਾ: ਇੰਜ ਬਿਰਜੇਸ ਕੁਮਾਰ , ਸਬ ਡਵੀਜਨ ਅਫ਼ਸਰ, ਉੱਤਰ ਤਕਨੀਕੀ ਪਟਿਆਲਾ।
ਫੋਨ 9646110048