Kejriwal-Mann at Baltej Pannu’s son Jass Pannu wedding party

October 16, 2022 - PatialaPolitics

Delhi CM Arvind Kejriwal and Punjab CM Bhagwant Mann at Baltej Pannu’s son Jass Pannu wedding party.

 

CM ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂੰ ਦੇ ਪੁੱਤਰ ਦੀ ਵਿਆਹ ਪਾਰਟੀ ‘ਚ ਪਹੁੰਚੇ ਦਿੱਲੀ ਦੇ CM ਅਰਵਿੰਦ ਕੇਜਰੀਵਾਲ, CM ਭਗਵੰਤ ਮਾਨ, MP ਰਾਘਵ ਚੱਢਾ, ਸੰਜੇ ਸਿੰਘ, ਸਪੀਕਰ ਕੁਲਤਾਰ ਸਿੰਘ ਸੰਧਵਾਂ, ਵਿੱਤ ਮੰਤਰੀ ਹਰਪਾਲ ਚੀਮਾ,ਪਟਿਆਲਾ ਤੋਂ ਵਿਧਾਇਕ ਅਜੀਤਪਾਲ ਕੋਹਲੀ ਤੇ PA ਹਰਸ਼ਪਾਲ ਸਿੰਘ ਵਾਲੀਆ,ਹੋਰ ਮੰਤਰੀ ਤੇ ਵਿਧਾਇਕ

Video ??