Dr Baljit Kaur’s convoy meets with accident, admit victims to hospital

October 16, 2022 - PatialaPolitics

Dr Baljit Kaur’s convoy meets with accident, admit victims to hospital

Dr Baljit Kaur's convoy meets with accident, admit victims to hospital

ਬੀਤੀ ਰਾਤ ਮੇਰੀ ਸਕਿਉਰਟੀ ਵਾਲੀ ਗੱਡੀ ਨਾਲ ਟਕਰਾਉਣ ਕਰਕੇ ਇੱਕ ਲੜਕਾ ਤੇ ਲੜਕੀ ਜ਼ਖਮੀ ਹੋ ਗਏ ਸਨ।ਮੈਂ ਖ਼ੁਦ ਹਸਪਤਾਲ ਜਾ ਕੇ ਬੱਚਿਆਂ ਦਾ ਹਾਲ-ਚਾਲ ਪੁੱਛਿਆ।ਦੋਨੋਂ ਬੱਚੇ ਖ਼ਤਰੇ ਤੋਂ ਬਾਹਰ ਹਨ।ਇਲਾਜ ਉਪਰੰਤ ਲੜਕੀ ਨੂੰ ਛੁੱਟੀ ਦੇ ਦਿੱਤੀ ਗਈ ਹੈ ਅਤੇ ਲੜਕੇ ਦਾ ਇਲਾਜ ਚੱਲ ਰਿਹਾ ਹੈ। ਦੋਵਾਂ ਬੱਚਿਆ ਦੇ ਇਲਾਜ ਦਾ ਖਰਚਾ ਅਸੀਂ ਆਪਣੇ ਕੋਲ਼ੋਂ ਦੇਵਾਂਗੇ।

 

 

View this post on Instagram

 

A post shared by Patiala Politics (@patialapolitics)