Bhagwant Mann on Sunder Sham arora arrest

ਅੱਜ ਕਾਂਗਰਸ ਦਾ ਸਾਬਕਾ ਮੰਤਰੀ ਜੋ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਚਣ ਲਈ BJP ‘ਚ ਚਲਾ ਗਿਆ ਸੀ, ਰੰਗੇ ਹੱਥੀਂ ਫੜ੍ਹਿਆ ਹੈ ਰਿਸ਼ਵਤ ਦਿੰਦਾ, ਹੁਣ BJP ਕਹਿ ਰਹੀ ਹੈ ਕਿ ਸਾਡੇ ਵੱਲ ਆਇਆ ਹੀ ਨਹੀਂ ਸੀ, ਕਾਂਗਰਸ ਕਹਿ ਰਹੀ ਹੈ ਕਿ ਸਾਡੇ ਵੱਲੋਂ ਚਲਾ ਗਿਆ ਸੀ, ਆਹ ਕੰਮ ਨੇ ਇਹਨਾਂ ਦੇ