Man stabbed to death in Jourian Bhattian Patiala

October 17, 2022 - PatialaPolitics

Man stabbed to death in Jourian Bhattian Patiala

ਪਟਿਆਲਾ ਦੇ ਜੌੜੀਆਂ ਭੱਠੀਆਂ ਇਲਾਕੇ ਵਿਚ ਇਕ ਵਿਅਕਤੀ ਦਾ ਬਰਫ ਵਾਲੇ ਸੂਏ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਸਤਿੰਦਰਪਾਲ ਭੋਲਾ ਨਾਮ ਦੇ ਵਿਅਕਤੀ ਦਾ ਸੂਆ ਮਾਰ ਕੇ ਕਤਲ ਕੀਤਾ ਗਿਆ ਹੈ। ਭੋਲਾ ਦੇ ਭਰਾ ਨੇ ਦੱਸਿਆ ਕਿ ਉਸ ਦੇ ਨੇ ਇੱਥੋਂ ਦੇ ਇਕ ਸ਼ਰਾਬ ਤਸਕਰ ਨੂੰ ਜਿਹੜੇ ਮੰਚ ਤੋਂ ਰਾਮਲੀਲਾ ਹੁੰਦੀ ਹੈ, ਉਸ ਤੋਂ ਸ਼ਰਾਬ ਵੇਚਣ ਤੋਂ ਰੋਕਿਆ ਸੀ ਤਾਂ ਸ਼ਰਾਬ ਤਸਕਰ ਨੇ ਰਾਲ ਲੀਲਾ ਦੇ ਮੰਚ ’ਤੇ ਹੀ ਉਸ ਦੇ ਸੂਏ ਮਾਰ ਮਾਰ ਕੇ ਕਤਲ ਕਰ ਦਿੱਤਾ। ਉਕਤ ਨੇ ਦੱਸਿਆ ਕਿ ਤਸਕਰ ਨੇ ਲਗਭਗ 15-16 ਵਾਰ ਸਤਿੰਦਰਪਾਲ ਦੀ ਛਾਤੀ ਵਿਚ ਸੂਏ ਮਾਰੇ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

 

 

View this post on Instagram

 

A post shared by Patiala Politics (@patialapolitics)