Powercut in Patiala on 19 October

October 18, 2022 - PatialaPolitics

Powercut in Patiala on 19 October

*ਬਿਜਲੀ ਬੰਦ ਸਬੰਧੀ ਜਾਣਕਾਰੀ*
ਪਟਿਆਲਾ 18- 10-2022
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉੱਤਰ ਤਕਨੀਕੀ ਉਪ ਮੰਡਲ ਅਧੀਨ ਪੈਂਦੇ 11 ਕੇ ਵੀ ਫੀਡਰ Ghuma nagar ਦੀਪ ਨਗਰ, ਫੀਡਰ ਦੀ ਮੁਰੰਮਤ ਕਰਨ ਲਈ ਬੰਦ ਕਰਨ ਦੀ ਸੰਭਵਾਂਨਾ ਹੈ ਜਿਸ ਤੇ ਪੈਂਦੇ ਇਲਾਕੇ ਜਿਵੇ ਕਿ ਘੁੰਮਣ ਨਗਰ, ਅਰਸ਼ ਨਗਰ,ਖਾਲਸਾ ਨਗਰ,ਦੀਪ ਨਗਰ, ਝਿੱਲ, ਊਧਮ ਨਗਰ ਆਦਿ ਦੀ ਬਿਜਲੀ ਸਪਲਾਈ ਮਿਤੀ 19.10.2022 ਨੂੰ ਸਵੇਰੇ 10.00 ਵਜੇ ਤੋਂ ਲੈ ਕੇ ਸ਼ਾਮ ਦੇ 5:00 ਵਜੇ ਤੱਕ ਬੰਦ ਰਹੇਗੀ।
ਜਾਰੀ ਕਰਤਾ: ਇੰਜ ਬਿਰਜੇਸ ਕੁਮਾਰ , ਸਬ ਡਵੀਜਨ ਅਫ਼ਸਰ, ਉੱਤਰ ਤਕਨੀਕੀ ਪਟਿਆਲਾ।
ਫੋਨ 9646110048