Powercut in Patiala on 21 October

October 20, 2022 - PatialaPolitics

Powercut in Patiala on 21 October

*ਬਿਜਲੀ ਬੰਦ ਸਬੰਧੀ ਜਾਣਕਾਰੀ*
ਪਟਿਆਲਾ 20 – 10-2022
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉੱਤਰ ਤਕਨੀਕੀ ਉਪ ਮੰਡਲ ਅਧੀਨ ਪੈਂਦੇ 11 ਕੇ ਵੀ ਫੀਡਰ Sirhind road, ਫੀਡਰ ਦੀ ਮੁਰੰਮਤ ਕਰਨ ਲਈ ਬੰਦ ਕਰਨ ਦੀ ਸੰਭਵਾਂਨਾ ਹੈ ਜਿਸ ਤੇ ਪੈਂਦੇ ਇਲਾਕੇ ਜਿਵੇ ਕਿ ਬੰਨਾ ਰੋਡ , ਗੁਰੂ ਨਾਨਕ ਨਗਰ, ਸੁਖ ਰਾਮ ਕਲੋਨੀ, ਭਾਰਤ ਨਗਰ,ਫੈਕਟਰੀ ਏਰੀਆ,ਗੁਰੂ ਨਾਨਕ ਆਸ਼ਰਮ ਆਦਿ ਦੀ ਬਿਜਲੀ ਸਪਲਾਈ ਮਿਤੀ 21.10.2022 ਨੂੰ ਸਵੇਰੇ 10.00 ਵਜੇ ਤੋਂ ਲੈ ਕੇ ਸ਼ਾਮ ਦੇ 14.00 ਵਜੇ ਤੱਕ ਬੰਦ ਰਹੇਗੀ।
ਜਾਰੀ ਕਰਤਾ: ਇੰਜ ਬਿਰਜੇਸ ਕੁਮਾਰ , ਸਬ ਡਵੀਜਨ ਅਫ਼ਸਰ, ਉੱਤਰ ਤਕਨੀਕੀ ਪਟਿਆਲਾ।
ਫੋਨ 9646110048