FIR against 3 in Patiala Thar case

October 21, 2022 - PatialaPolitics

FIR against 3 in Patiala Thar case

ਪਟਿਆਲਾ ਵਿਚ ਥਾਰ ਗੱਡੀ ਨਾਲ ਹੁੜਕਮ ਮਚਾਣ ਵਾਲੇ 3 ਮੁੰਡਿਆਂ ਖਿਲਾਫ ਪਟਿਆਲਾ ਪੁਲਿਸ ਨੇ FIR ਦਰਜ ਕੀਤੀ ਹੈ।ਬੀਤੇ ਦਿਨੀਂ ਪਟਿਆਲਾ ਦੇ 22 ਨੰਬਰ ਪੁਲ ਕੋਲ ਗੱਡੀ ਨੰ. CH-01 CG-9595 Thar ਵਿੱਚ ਸਵਾਰ ਦੋਸ਼ੀਆਨ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਗੱਡੀ ਚਲਾ ਕੇ ਲੋਕਾਂ ਦੀ ਗੱਡੀਆ,ਮੋਟਰਸਾਇਕਲ ਵਗੈਰਾ ਵਿੱਚ ਆਪਣੀ ਗੱਡੀ ਮਾਰ ਦੇਣ ਦੀ ਨਿਯਤ ਨਾਲ ਲੋਕਾਂ ਉਪਰ ਚੜਾਉਣ ਦੀ ਕੋਸ਼ਿਸ਼ ਕਰਦੇ ਹੋਏ ਸਿਵਲ ਲਾਇਨ ਚੋਂਕ ਵੱਲ ਆ ਰਹੇ ਵੀ, ਜੋ 22 ਨੰਬਰ ਪੁਲ ਕੋਲ ਨਾਕਾਬੰਦੀ ਕਰ ਕੇ ਅਮਿਤ ਕੁਮਾਰ, ਪਰਮਿੰਦਰ ਸਿੰਘ ਅਤੇ ਦੀਪਇੰਦਰ ਸਿੰਘ ਨੂੰ ਗੱਡੀ ਸਮੇਤ ਕਾਬੂ ਕੀਤਾ ਗਿਆ ਅਤੇ ਪੁਲਿਸ ਨੇ ਧਾਰਾ FIR No.225 DTD 20- 10-22 U/S 307,279, 427 IPC ਲਗਾ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

 

View this post on Instagram

 

A post shared by Patiala Politics (@patialapolitics)