SAD issued show cause notice to Jagmeet Singh

October 21, 2022 - PatialaPolitics

SAD issued show cause notice to Jagmeet Singh

 

ਸ਼੍ਰੋਮਣੀ ਅਕਾਲੀ ਦਲ ਨੇ ਸ.ਜਗਮੀਤ ਸਿੰਘ ਬਰਾੜ ਨੂੰ ਇੱਕ ਹਫਤੇ ‘ਚ ਪਾਰਟੀ ਵਿਰੋਧੀ ਬਿਆਨਾਂ ‘ਤੇ ਸਪੱਸ਼ਟੀਕਰਨ ਦੇਣ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਹਲਕਾ ਮੌੜ ਦੇ ਵਰਕਰਾਂ ਤੋਂ ਪ੍ਰਾਪਤ ਸ਼ਿਕਾਇਤਾਂ ਦੀ ਸੂਚੀ ਗਿਣਾਈ ਹੈ। ਕਮੇਟੀ ਨੇ ਇਹ ਵੀ ਨੋਟ ਕੀਤਾ ਹੈ ਕਿ ਸ. ਬਰਾੜ ਨੇ ਫੁੱਟ ਪਾਉਣ ਦੇ ਉਦੇਸ਼ ਨਾਲ ਵੀਡੀਓ ਪੋਸਟ ਕੀਤੇ ਅਤੇ ਬਿਨ੍ਹਾਂ ਅਧਿਕਾਰ ਤੋਂ ਏਕਤਾ ਕਮੇਟੀ ਬਣਾਈ।

SAD issued show cause notice to Jagmeet Singh Brar to explain anti-party utterances in 1 week. Disciplinary Committee Chairman Sikander Singh Maluka listed complaint received from workers of Maur. Committee also noted Mr Brar posted videos aimed at division & created a unity committee without authorisation.