Patiala:Players returned from the Asian Championship after winning medals

October 27, 2022 - PatialaPolitics

Patiala:Players returned from the Asian Championship after winning medals

Patiala:Players returned from the Asian Championship after winning medals

ਏਸ਼ੀਅਨ ਚੈਂਪੀਅਨਸ਼ਿਪ ਵਿੱਚੋਂ ਤਗਮੇ ਜਿੱਤ ਕੇ ਪਰਤੇ ਖਿਡਾਰੀ
ਪਟਿਆਲਾ
ਲਵਨੀਤ ਸੰਦੋਤਰਾ ਅਤੇ ਆਰੀਅਨ 6ਵੀਂ ਏਸ਼ੀਅਨ ਪੈਨਚਕ ਸਿਲਟ ਚੈਂਪੀਅਨਸ਼ਿਪ ‘ਚੋਂ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤਣ ਤੋਂ ਬਾਅਦ ਪਟਿਆਲਾ ਸ਼ਹਿਰ ‘ਚ ਪਹੁੰਚੇ ਮਹਾਰਾਣੀ ਪ੍ਰਨੀਤ ਕੌਰ ਜੀ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਖਿਡਾਰੀ ਏਸ਼ੀਅਨ ਚੈਂਪੀਅਨਸ਼ਿਪ ‘ਚ ਭਾਰਤ ਦੀ ਅਗਵਾਈ ਕਰ ਰਹੇ ਹਨ, ਅਸੀਂ ਜੇਤੂਆਂ ਲਈ ੳੁਹ ਸਭ ਕੁਝ ਕਰਾਂਗੇ ਜੋ ਉਨ੍ਹਾਂ ਲਈ ਉਚਿਤ ਸਨਮਾਨ ਹੈ। ਮਹਾਰਾਣੀ ਪਰਨੀਤ ਕੋਰ ਜੀ ਦੇ ਦਿਸ਼ਾ ਨਿਰਦੇਸ਼ ਨਾਲ ਰਜਨੀਸ਼ ਸ਼ੌਰੀ ਨੇ
ਜੇਤੂ ਖਿਡਾਰੀਆਂ ਨੂੰ ਫੁੱਲਾਂ ਦੇ ਹਾਰ ਪਾ ਕੇ ਵਧਾਈ ਦਿੱਤੀ ਕੋਚ ਨੀਰਜ ਸ਼ਰਮਾ ਨੇ ਦੱਸਿਆ ਕਿ ਇੰਡੀਅਨ ਪੈਨਚਕ ਸਿਲਾਟ ਫੈਡਰੇਸ਼ਨ ਵੱਲੋਂ ਕਸ਼ਮੀਰ ਵਿਖੇ ਕਰਵਾਏ ਗਏ 6ਵੇਂ ਪੈਨਚਕ ਸਿਲਟ ਮੁਕਾਬਲੇ ਵਿੱਚ 17 ਦੇਸ਼ਾਂ ਦੇ 268 ਖਿਡਾਰੀਆਂ ਨੇ ਭਾਗ ਲਿਆ ਆਰਿਅਨ ਨੇ ਚਾਂਦੀ ਅਤੇ ਲਵਨੀਤ ਸੰਡੋਤਰਾ ਨੇ ਕਾਂਸੀ ਦਾ ਤਗਮਾ ਜਿੱਤਿਆ। ਹਰਮੀਤ ਠੁਕਰਾਲ, ਪੈਨਚਕ ਸਿਲਾਟ ਐਸੋਸੀਏਸ਼ਨ ਪਟਿਆਲਾ ਦੇ ਮੁਖੀ ਨੇ ਵੀ ਜੇਤੂ ਖਿਡਾਰੀ ਨੂੰ ਫੁੱਲਾਂ ਦੇ ਹਾਰ ਭੇਂਟ ਕੀਤੇ ਅਤੇ ਸੰਸਥਾ ਦੀ ਤਰਫੋਂ ਯਾਦਗਾਰੀ ਚਿੰਨ੍ਹ ਭੇਟ ਕੀਤਾ। ਰੇਲਵੇ ਸਟੇਸ਼ਨ ‘ਤੇ ਸ਼ਾਨਦਾਰ ਸਵਾਗਤ ਕਰਨ ਤੋਂ ਬਾਅਦ ਖਿਡਾਰੀ ਮਾਂ ਕਾਲੀ ਦੇ ਚਰਨਾਂ ‘ਚ ਮੱਥਾ ਟੇਕਣ ਪਹੁੰਚੇ | ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਡਾਇਰੈਕਟਰ ਡਾ. ਅਜਿਤਾ ਸਹਾਇਕ ਨਿਰਦੇਸ਼ਕ ਮਹਿੰਦਰ ਕੋਰ ਸਹਾਇਕ ਨਿਰਦੇਸ਼ਕ ਦਲਬੀਰ ਸਿੰਘ ਨੇ ਜੇਤੂਆਂ ਨੂੰ ਵਧਾਈ ਦਿੱਤੀ|