Powercut in Patiala on 5 November

November 4, 2022 - PatialaPolitics

Powercut in Patiala on 5 November

ਬਿਜਲੀ ਬੰਦ ਸਬੰਧੀ ਜਾਣਕਾਰੀ
ਪਟਿਆਲਾ 04- 11-2022
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉੱਤਰ ਤਕਨੀਕੀ ਉਪ ਮੰਡਲ ਅਧੀਨ ਪੈਂਦੇ 11 ਕੇ ਵੀ ਅਲੀਪੁਰ ਫੀਡਰ ਦੀ ਮੁਰੰਮਤ ਕਰਨ ਲਈ ਬੰਦ ਕਰਨ ਦੀ ਸੰਭਵਾਂਨਾ ਹੈ ਜਿਸ ਤੇ ਪੈਂਦੇ ਇਲਾਕੇ ਜਿਵੇ ਕਿ ਅਲੀਪੁਰ , ਖਾਲਸਾ ਨਗਰ,ਘੁੰਮਣ ਨਗਰ ਬੀ, ਦਰਸ਼ਨ ਨਗਰ,ਗੁਰੂ ਨਾਨਕ ਆਸ਼ਰਮ,ਸੁਖ ਰਾਮ ਕਾਲੋਨੀ,ਭਾਰਤ ਨਗਰ ਆਦਿ ਦੀ ਬਿਜਲੀ ਸਪਲਾਈ ਮਿਤੀ 05.11.2022 ਨੂੰ ਸਵੇਰੇ 10.00 ਵਜੇ ਤੋਂ ਲੈ ਕੇ ਸ਼ਾਮ ਦੇ 16.00 ਵਜੇ ਤੱਕ ਬੰਦ ਰਹੇਗੀ।
ਜਾਰੀ ਕਰਤਾ: ਇੰਜ ਬਿਰਜੇਸ ਕੁਮਾਰ , ਸਬ ਡਵੀਜਨ ਅਫ਼ਸਰ, ਉੱਤਰ ਤਕਨੀਕੀ ਪਟਿਆਲਾ।
ਫੋਨ 9646110048