Ram Rahim goes laughing after ladies Sing Bambiha Bole

November 6, 2022 - PatialaPolitics

Ram Rahim goes laughing after ladies Sing Bambiha Bole

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਰਾਮ ਰਹੀਮ ਦੇ ਆਨਲਾਈ ਸਤਿਸੰਗ ਦੀ ਬਹੁਤ ਵਾਇਰਲ ਹੋ ਰਹੀ ਹੈ, ਜਿਸ ਵਿਚ ਪ੍ਰੇਮਣਾਂ ਵਲੋਂ ਬੰਬੀਹਾ ਗੀਤ ਦੀ ਤਰਜ਼ ਤੇ ਇੱਕ ਗੀਤ ਬਣਾਇਆ ਗਿਆ ਹੈ ਕਿ, ‘ਤੇਰਾ ਪਤੰਦਰ ਆ ਗਿਆ ਬਾਹਰ…. ਨੀ ਬੰਬੀਹਾ ਬੋਲੇ