Pyarelal Wadali passes away
March 9, 2018 - PatialaPolitics

Sufi Singer Pyarelal Wadali passes away.ਸ੍ਰੀ ਪਿਆਰੇ ਲਾਲ ਵਡਾਲੀ ਉਸਤਾਦ ਪੂਰਨ ਚੰਦ ਵਡਾਲੀ ਦੇ ਛੋਟੇ ਭਰਾਤਾ ਅਤੇ ਪ੍ਰਸਿੱਧ ਪੰਜਾਬੀ ਗਾਇਕ ਲਖਵਿੰਦਰ ਵਡਾਲੀ ਦੇ ਚਾਚਾ ਸਨ। ਵਡਾਲੀ ਭਰਾਵਾਂ ਦੀ ਜੋੜੀ ਨੂੰ ਪਦਮਸ੍ਰੀ ਪੁਰਸਕਾਰ ਨਾਲ ਸਨਮਾਨਿਆ ਜਾ ਚੁੱਕਾ ਹੈ।
