One shot dead over land dispute in Patiala

November 11, 2022 - PatialaPolitics

One shot dead over land dispute in Patiala


ਜੋੜਿਆ ਸੜਕਾ ਪਟਿਆਲਾ ਨੇੜੇ ਗੋਲੀਆਂ ਚੱਲਿਆ 1 ਦੀ ਮੌਤ

ਜਿਲ੍ਹਾ ਪਟਿਆਲਾ ਦੇ ਸਨੌਰ ਨੇੜੇ ਦੇਵੀਗੜ੍ਹ ਰੋਡ ਤੇ ਦੇਰ ਸ਼ਾਮ ਦੋ ਧੜਿਆ ਵਿਚ ਆਪਸੀ ਵਿਵਾਦ ਕਾਰਨ ਸ਼ਰੇਆਮ ਅੰਨੇਵਾਰ ਗੋਲੀਆਂ ਚਲਿਆ ਜਿਸ ਵਿਚ 4 ਦੇ ਕਰੀਬ ਵਿਅਕਤੀ ਜ਼ਖਮੀ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਜਿਹਨਾਂ ਵਿਚੋਂ ਇਕ ਦੀ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾ ਦੋਵੇ ਧੜਿਆ ਦਾ ਕੋਈ ਜਮੀਨੀ ਵਿਵਾਦ ਵੀ ਦਸਿਆ ਜਾ ਰਿਹਾ ਹੈ।

 

 

View this post on Instagram

 

A post shared by Patiala Politics (@patialapolitics)