Patiala Ragi Sukhbir Singh ends life, Police register FIR against wife

November 16, 2022 - PatialaPolitics

Patiala Ragi Sukhbir Singh ends life, Police register FIR against wife


11 ਨਵੰਬਰ ਪਟਿਆਲਾ ਦੁਖਨਿਵਾਰਨ ਸਾਹਿਬ ਦੇ ਹਜੂਰੀ ਰਾਗੀ ਸੁਖਬੀਰ ਸਿੰਘ ਦੀ ਮੌਤ ਹੋ ਗਈ । ਮੌਤ ਤੋਂ ਬਾਅਦ ਉਸਦੇ ਘਰਦਿਆਂ ਨੇ ਸੁਖਬੀਰ ਸਿੰਘ ਦੀ ਪਤਨੀ ਖਿਲਾਫ ਸਿਕਾਇਤ ਪੁਲਸ ਵਿਚ ਕਰਵਾਈ ਗਈ । ਦਸਿਆ ਜਾ ਰਿਹਾ ਹੈ ਕਿ ਉਸਦੀ ਪਤਨੀ ਦੇ ਨਜਾਇਜ ਸਬੰਧ ਦੇ ਕਰ ਕੇ ਸੁਖਬੀਰ ਬਹੁਤ ਪ੍ਰੇਸ਼ਾਨ ਰਹਿੰਦਾ ਸੀ । ਕਿਹਾ ਜਾ ਰਿਆ ਕਿ ਸੁਖਬੀਰ ਸਿੰਘ ਦੀ ਮੌਤ ਜਹਿਰੀਲੀ ਚੀਜ਼ ਖਾਣ ਕਰ ਕੇ ਦਸੀ ਜਾ ਰਹੀ ਹੈ। ਪਟਿਆਲਾ ਪੁਲਿਸ ਨੇ U/S 306,34 IPC ਧਾਰਾ ਲਗਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ