Bhagwant Mann respond to Opposition’s allegations

November 16, 2022 - PatialaPolitics

Bhagwant Mann respond to Opposition’s allegations

ਜਿੰਨਾਂ ਦੇ ਰਾਜ ਵਿੱਚ ਜੇਲਾਂ ਬ੍ਰੇਕ ਹੋਈਆਂ..ਧੀ ਦੀ ਇੱਜ਼ਤ ਬਚਾਉੰਦੇ ਪੁਲਿਸ ਅਫਸਰ ਨੂੰ ਬਜ਼ਾਰ ਵਿੱਚ ਗੋਲੀ ਮਾਰ ਕੇ ਹਿੱਕ ਉੱਤੇ ਪੈਰ ਧਰਕੇ ਆਪਣੇ ਬੌਸ ਦੇ ਹੱਕ ਚ ਨਾਅਰੇ ਲਾਏ ਗੈੰਗਸਟਰ ਪੈਦਾ ਕੀਤੇ..ਸਮਗਲਰਾਂ ਦੇ ਸਮਝੌਤੇ ਕਰਵਾਏ .ਅੱਜ ਕੱਲ ਅਮਨ ਸ਼ਾਂਤੀ ਦਾ ਹਿਸਾਬ ਮੰਗਦੇ ਨੇ ਜਿਵੇਂ ਤਾਲਿਬਾਨ ਮੋਮਬੱਤੀ ਮਾਰਚ ਕੱਢਕੇ ਸ਼ਾਂਤੀ ਦੀ ਗੱਲ ਕਰਦੇ ਹੋਣ.