Shimla: Monkey snatches bag full of cash worth Rs 75,000

November 18, 2022 - PatialaPolitics

Shimla: Monkey snatches bag full of cash worth Rs 75,000

ਸ਼ਿਮਲਾ ’ਚ ਬਾਂਦਰਾਂ ਦੀ ਦਹਿਸ਼ਤ ਤੋਂ ਲੋਕ ਪ੍ਰੇਸ਼ਾਨ ਹਨ। ਵੀਰਵਾਰ ਨੂੰ ਮਾਲ ਰੋਡ ’ਤੇ ਸਥਿਤ ਬੀ. ਐੱਸ. ਐੱਨ. ਐੱਲ. ਦਫ਼ਤਰ ’ਚ ਫ਼ੋਨ ਦਾ ਬਿੱਲ ਜਮ੍ਹਾ ਕਰਵਾਉਣ ਆਏ ਵਿਅਕਤੀ ਦੇ ਹੱਥੋਂ ਪੈਸਿਆਂ ਨਾਲ ਭਰਿਆ ਬੈਗ ਖੋਹ ਕੇ ਬਾਂਦਰ ਭੱਜ ਗਿਆ। ਜਿਵੇਂ ਹੀ ਬਾਂਦਰ ਬੈਗ ਲੈ ਕੇ ਭੱਜਿਆ ਤਾਂ ਵਿਅਕਤੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ’ਤੇ ਦਫ਼ਤਰ ’ਚ ਮੌਜੂਦ ਮੁਲਾਜ਼ਮ ਤੇ ਹੋਰ ਲੋਕ ਇਕੱਠੇ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਬੈਗ ’ਚ 75 ਹਜ਼ਾਰ ਰੁਪਏ ਸਨ।

 

View this post on Instagram

 

A post shared by Patiala Politics (@patialapolitics)