Bhagwant Mann appeal to Farmers organizations
Bhagwant Mann appeal to Farmers organizations
ਮੇਰੀ ਕਿਸਾਨ ਜਥੇਬੰਦੀਆਂ ਨੂੰ ਅਪੀਲ ਹੈ ਕਿ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ…ਮੰਗਾਂ ਮੰਨਦੇ ਵੀ ਹਾਂ…ਅਮਲੀ ਰੂਪ ‘ਚ ਲਾਗੂ ਵੀ ਕਰਦੇ ਹਾਂ…ਫਿਰ ਵੀ ਪਤਾ ਨਹੀਂ ਕਿਉਂ ਧਰਨਾ ਲਗਾਉਂਦੇ ਹੋ…ਆਮ ਲੋਕਾਂ ਨੂੰ ਖੱਜਲ ਨਾ ਕਰੋ…ਥੋੜਾ ਸਮਾਂ ਤਾਂ ਦਿਓ…