Infuriated after ration card mentioned surname as ‘kutta’ instead of ‘Dutta’, the man continued to bark at officer

November 20, 2022 - PatialaPolitics

Infuriated after ration card mentioned surname as ‘kutta’ instead of ‘Dutta’, the man continued to bark at officer

Infuriated after ration card mentioned surname as 'kutta' instead of 'Dutta', the man continued to bark at officer

ਪੱਛਮੀ ਬੰਗਾਲ ਦੇ ਬਾਂਕੁਰਾ ਵਿੱਚ ਇੱਕ ਵਿਅਕਤੀ ਨੇ ਰਾਸ਼ਨ ਕਾਰਡ ਵਿੱਚ ਆਪਣਾ ਸਰਨੇਮ ਗਲਤ ਲਿਖੇ ਜਾਣ ਨੂੰ ਲੈ ਕੇ ਇੱਕ ਸਰਕਾਰੀ ਅਧਿਕਾਰੀ ਦੇ ਸਾਹਮਣੇ ‘ਭੌਂਕ ਕੇ’ ਵਿਰੋਧ ਕੀਤਾ। ਪ੍ਰਦਰਸ਼ਨ ਦਾ ਵੀਡੀਓ ਇਸ ਵੇਲੇ ਖ਼ੂਬ ਵਾਇਰਲ ਹੋ ਰਿਹਾ ਹੈ।

ਮੀਡੀਆ ਨਾਲ ਗੱਲਬਾਤ ਦੌਰਾਨ ਸ਼੍ਰੀਕਾਂਤ ਦੱਤਾ ਨਾਮ ਦੇ ਵਿਅਕਤੀ ਨੇ ਦੱਸਿਆ ਕਿ, ਰਾਸ਼ਨ ਕਾਰਡ ਵਿੱਚ ਲਗਾਤਾਰ 3 ਵਾਰ ਮੇਰੇ ਸਰਨੇਮ ਦੀ ਗਲਤ ਸਪੈਲਿੰਗ ਕੀਤੀ ਗਈ।

 

View this post on Instagram

 

A post shared by Patiala Politics (@patialapolitics)