Patiala: 5 FIRs in two days for flashing weapons on social media

November 22, 2022 - PatialaPolitics

Patiala: 5 FIRs in two days for flashing weapons on social media

 

ਪਿਛਲੇ ਕੁਛ ਦਿਨਾਂ ਤੋਂ ਪਟਿਆਲਾ ਪੁਲਸ ਨੇ ਕਈ ਦੋਸ਼ੀਆਂ ਨੂੰ ਫੜਿਆ ਜੌ ਕਿ ਸੋਸ਼ਲ ਮੀਡੀਆ ਤੇ GUN Culture
ਨੂੰ ਪ੍ਰਮੋਟ ਕਰਦੇ ਹਨ । ਇਸੀ ਤਰਾਂ ਕਲ ਪਟਿਆਲਾ ਪੁਲਿਸ ਨੇ ਇੱਕ ਹੋਰ ਦੋਸ਼ੀ ਜੌ ਆਪਣੀ Instagran ID ਤੇ ਹਥਿਆਰਾ ਨਾਲ ਫੋਟੋਆ{ਵੀਡਿਓ ਵਗੈਰਾ ਪਾਉਂਦਾ ਹੈ, ਜਿਸਨੇ ਹੁਣ ਵੀ ਆਪਣੇ ਹੱਥ ਵਿੱਚ ਇੱਕ ਚਾਕੂ ਫੜ੍ਹ ਕੇ ਵੀਡਿਓ ਬਣਾਈ ਹੋਈ ਹੈ, ਜੋ ਇਸ ਤਰ੍ਹਾਂ ਕਰਨ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੋਲ ਪੈਦਾ ਹੁੰਦਾ ਹੈ। ਪਟਿਆਲਾ ਪੁਲਿਸ ਨੇ ਉਸਤੇ ਧਾਰਾ DTD 21-11-22 U/S 188,153 IPC ਲਗਾ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

ਅਜਕਲ ਸੋਸ਼ਲ ਮੀਡੀਆ ਤੇ ਨੌਜਵਾਨ ਬੰਦੂਕਾਂ ਨਾਲ ਫੋਟੋਆਂ ਤੇ ਵੀਡਿਓ ਪੋਸਟ ਕਰਦੇ ਡਰਦੇ ਨਹੀਂ ਹਨ। ਇਸ ਤਰ੍ਹਾਂ ਦੀਆਂ ਤਸਵੀਰਾਂ ਸਾਡੇ ਸਮਾਜ ਵਿਚ ਗੰਨ ਕਲਚਰ ਨੂੰ ਪ੍ਰਮੋਟ ਕਰਦਿਆਂ ਹਨ। ਪਟਿਆਲਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ 2 ਬੰਦਿਆ ਤੇ FIR ਦਰਜ ਕੀਤੀ ਹੈ। ਇਕ ਥਾਣਾ ਅਰਬਣ ਇਸਟੇਟ ਅਤੇ ਥਾਣਾ ਤ੍ਰਿਪੜੀ ਵਿਚ FIR ਦਰਜ ਕੀਤੀ ਹੈ । ਇਸੀ ਦੌਰਾਨ ਪਟਿਆਲਾ ਪੁਲਿਸ ਨੇ ਬੀਤੇ ਦਿਨੀਂ ਦੋਸ਼ੀ ਆਪਣੀ ਇੰਸਟਾਗ੍ਰਾਮ ਤੇ ਹਥਿਆਰਾ ਨਾਲ ਫੋਟੋਆਂ ਪਾ ਰਿਹਾ ਹੈ ਅਤੇ ਲੋਕਾ ਨੂੰ ਜਾਨੋ ਮਾਰਨ ਦੀਆ ਧਮਕੀਆ ਦੇ ਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੋਲ ਪੈਦਾ ਕਰ ਰਿਹਾ ਹੈ ਅਤੇ ਇੱਕ ਹੋਰ ਦੋਸ਼ੀ ਜਿਸਦੀ Instagram ਆਈ.ਡੀ ਬਣਾਈ ਹੋਈ ਹੈ, ਜੋ ਗੰਨ ਕੱਲਚਰ ਨੂੰ ਬਢਾਵਾ ਦਿੰਦਾ ਹੋਇਆ ਆਪਣੀ ਆਈ.ਡੀ ਤੇ 12 ਬੋਰ ਗੰਨ ਅਤੇ ਪਿਸਟਾਲ ਨਾਲ ਫੋਟੋਆ ਪਾਉਂਦਾ ਹੈ, ਤੇ ਉਸਦੇ ਉਪਰ ਰੈੱਡ ਕਰਕੇ ਇੱਕ 12 ਬੋਰ ਡਬਲ ਬੈਰਲ ਗੰਨ ਬ੍ਰਾਮਦ ਹੋਈ। ਪਟਿਆਲਾ ਪੁਲਿਸ ਨੇ ਇੱਕ ਦੋਸ਼ੀ ਤੇ ਧਾਰਾ DTD 20- 11-22 U/S 153,188, 506 IPC, 25/54/59 Arms Act ਤੇ ਦੂਸਰੇ ਦੋਸ਼ੀ ਤੇ ਧਾਰਾ DTD 20-11-22 U/S 188,153 IPC ਲਗਾ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ