Delhi:US Women Diplomats Choose Custom Auto-Rickshaws over bulletproof Cars

November 24, 2022 - PatialaPolitics

Delhi:US Women Diplomats Choose Custom Auto-Rickshaws over bulletproof Cars

ਦਿੱਲੀ ਵਿਚ ਸਥਿਤ ਅਮਰੀਕੀ ਦੂਤਾਵਾਸ ਦੀਆਂ 4 ਮਹਿਲਾ ਅਧਿਕਾਰੀ ਆਟੋ ਚਲਾਕੇ ਦਫ਼ਤਰ ਜਾਂਦੀਆਂ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਨੇ ਸਰਕਾਰ ਤੋਂ ਮਿਲੀਆਂ ਬੁਲੇਟ ਪਰੂਫ ਗੱਡੀਆਂ ਵੀ ਛੱਡ ਦਿੱਤੀਆਂ ਹਨ। ਐੱਨ. ਐੱਲ. ਮੇਸਨ, ਰੂਥ ਹੋਲਮਬਰਗ, ਸ਼ਰੀਨਜੇ ਕਿਟਰਮੈਨ ਅਤੇ ਜੇਨੀਫਰ ਬਾਇਵਾਟਰਸ ਦਾ ਕਹਿਣਾ ਹੈ ਕਿ ਆਟੋ ਚਲਾਉਣਾ ਮਜ਼ੇਦਾਰ ਹੀ ਨਹੀਂ, ਸਗੋਂ ਇਹ ਇਕ ਮਿਸਾਲ ਹੈ ਕਿ ਅਮਰੀਕੀ ਸੀਨੇਟਰ ਵੀ ਆਮ ਲੋਕਾਂ ਵਾਂਗ ਹੀ ਹਨ