Patiala: Mobile Phones recovered from Nabha Jail

November 24, 2022 - PatialaPolitics

Patiala: Mobile Phones recovered from Nabha Jail

Patiala: Mobile Phones recovered from Nabha Jail

 

ਅੱਜ ਮਿਤੀ 24-11-2022 ਨੂੰ ਨਵੇਂ ਜ਼ਿਲ੍ਹਾ ਜੇਲ੍ਹ ਨਾਭਾ ਵਿਖੇ ਸੁਪਰੋਟ ਜੇਲ੍ਹ ਦੀ ਝਮਲਦੀਪ ਸਿੰਘ ਜੰਗ ਅਤੇ ਡਿਪਟੀ ਸੁਪਰਡੈਂਟ ਦੀ ਰਾਜਦੀਪ ਸਿੰਘ ਬਰਾੜ ਵੱਲੋਂ ਆਪਣੀ ਹਾਜਰੀ ਵਿਚ ਗਾਰਦ ਨੂੰ ਨਾਲ ਲੈ ਕੇ ਜੇਤੂ ਅੰਦਰ ਵਾਰਡ ਨੰਬਰ 22 ਦੀ ਪੋਰਕ ਨੰਬਰ 8 ਦੀ ਤਲਾਸੀ ਕਰਵਾਈ ਗਈ। ਤਲਾਸ਼ੀ ਦੌਰਾਨ ਧੋਵਜਾਰਰ ਜੁਗਰਾ ਸਿੰਘ ਬੈਲਟ ਨੰਬਰ 2308 ਵਲੋਂ ਇਸ ਬੇਹਕ ਦੇ ਬਾਥਰੂਮ ਦੇ ਹੇਜ਼ਨਦਾਨ ਵਿੱਚ ਖੰਭਾ ਬਣਾਅ ਕੇ ਲਕੋਅ ਰੱਖੇ ਗਏ ਆਦਿਸ 02 ਮੋਬਾਇਲ ਫੋਨ ਮਾਰਕਾ ਰੈਂਡਮੀ ਅਤੇ ਸੈਮਸੰਗ ਬਰਾਮਦ ਕੀਤੇ ਗਏ। ਜੇਲ੍ਹ ਅੰਦਰ ਮੋਬਾਇਲ ਫੋਨ ਤਮਣਾ ਬਾਰੂਨੀ ਅਪਰਾਧ ਹੈ, ਜਿਸ ਕਰਕੇ ਉਪਰੋਕਤ ਸਬੰਧੀ ਥਾਣਾ ਸਦਰ ਬਾ, ਜਿਲ੍ਹਾ ਪਟਿਆਲਾ ਨੂੰ ਇਸ ਦਫਤਰ ਦੇ ਪੱਤਰ ਨੇ 55 ਮਿਥੀ 24-1 10.23 ਰਾਹੀ ਅਗਲੀ ਕਾਨੂੰਨੀ ਕਾਰਵਾਈ ਲਈ ਨਿੱਘ ਦਿੱਤਾ ਗਿਆ ਹੈ