FIR against Bhaana Sidhu in Patiala

November 25, 2022 - PatialaPolitics

FIR against Bhaana Sidhu in Patiala

FIR against Bhaana Sidhu in Patiala

ਸੋਸ਼ਲ ਮੀਡੀਆ ਤੇ ਆਪਣੇ ਬਿਆਨਾਂ ਕਰਕੇ ਮਸ਼ਹੂਰ ਹੋਏ ਭਾਨਾ ਸਿੱਧੂ ਦੇ ਖਿਲਾਫ਼ ਪਟਿਆਲਾ ਦੀ ਥਾਣਾ ਸਦਰ ਪੁਲਸ ਨੇ ਇਕ ਡੇਰੇ ਦੀ ਜ਼ਮੀਨ ਹੜੱਪਣ ਦਾ ਮਾਮਲਾ ਦਰਜ ਕੀਤਾ ਹੈ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹਨ ਡੀ ਐਸ ਪੀ ਗੁਰਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਪਿੰਡ ਤੇਜ਼ਾ ਵਿਖੇ ਇੱਕ ਡੇਰੇ ਦੀ ਜ਼ਮੀਨ ਨੂੰ ਧੋਖੇ ਨਾਲ ਹੜੱਪਣ ਦੇ ਦੋਸ਼ ਹੇਠ ਭਾਨਾ ਸਿੱਧੂ ਅਤੇ ਉਸਦੇ ਇੱਕ ਹੋਰ ਸਾਥੀ ਦੇ ਖਿਲਾਫ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਅਤੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਡੀਐਸਪੀ ਧਾਲੀਵਾਲ ਨੇ ਦੱਸਿਆ ਕਿ ਕਾਂਤਾ ਰਾਣੀ ਨਾਮ ਦੀ ਮਹਿਲਾ ਦੀ ਸ਼ਿਕਾਇਤ ਤੋਂ ਬਾਅਦ ਭਾਨਾ ਸਿੱਧੂ ਸਮੇਤ ਦੋ ਹੋਰ ਵਿਅਕਤੀਆਂ ਅਤੇ ਧੋਖਾਧੜੀ ਨਾਲ ਜ਼ਮੀਨ ਹੜੱਪਣ ਦਾ ਕੇਸ ਦਰਜ ਕੀਤਾ ਗਿਆ.

 

View this post on Instagram

 

A post shared by Patiala Politics (@patialapolitics)