Ram Rahim went live with Honeypreet before going Jail again

November 25, 2022 - PatialaPolitics

 

Ram Rahim went live with Honeypreet before going Jail again

Ram Rahim went live with Honeypreet before going Jail

ਡੇਰਾਮੁਖੀ ਗੁਰਮੀਤ ਰਾਮ ਰਹੀਮ ਸਿੰਘ 40 ਦਿਨਾਂ ਦੀ ਪੈਰੋਲ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਜੇਲ ਪਰਤਿਆ। ਡੇਰਾਮੁਖੀ ਜੇਲ੍ਹ ਪਰਤਣ ਤੋਂ ਪਹਿਲਾਂ ਹਨੀਪ੍ਰੀਤ ਨਾਲ ਸੋਸ਼ਲ ਮੀਡੀਆ ‘ਤੇ ਲਾਈਵ ਹੋਇਆ ਸੀ। ਇਸ ਦੌਰਾਨ ਸ਼ਰਧਾਲੂਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਲਾਈਵ ਈਵੈਂਟ ਦੌਰਾਨ ਭਾਵੁਕ ਹੋ ਗਈ ਹਨੀਪ੍ਰੀਤ। ਇਸ ‘ਤੇ ਡੇਰਾਮੁਖੀ ਨੇ ਹਨੀਪ੍ਰੀਤ ਦੇ ਸਿਰ ‘ਤੇ ਹੱਥ ਰੱਖ ਕੇ ਉਸ ਨੂੰ ਆਸ਼ੀਰਵਾਦ ਦਿੱਤਾ।