Katni: Devotee passes away in Sai Baba feet,death video captured on CCTV
December 3, 2022 - PatialaPolitics
Katni: Devotee passes away in Sai Baba feet,death video captured on CCTV
ਕਹਿੰਦੇ ਨੇ ਜਿਹਨਾਂ ਦੇ ਆਖਰੀ ਸਾਹ ਨੀਲੀ ਛੱਤ ਵਾਲੇ ਦੇ ਚਰਨਾਂ ਚ ਨਿਕਲਣ ਓਹ ਰੂਹਾਂ ਭਾਗਾਂ ਵਾਲੀਆਂ ਹੁੰਦੀਆਂ ਹਨ !!
ਕਟਨੀ ਦੇ ਸਾਈਂ ਜੀ ਦੇ ਮੰਦਿਰ ਚ ਰਾਕੇਸ਼ ਨਾਮਕ ਲੜਕਾ ਜਿਵੇਂ ਹੀ ਚਰਨਾਂ ਚ ਝੁਕਿਆ ਬੱਸ ਝੁਕਿਆ ਹੀ ਰਹਿ ਗਿਆ।
ਸਾਈਂ ਬਾਬਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
View this post on Instagram