Canada:Punjabi Girl Pawanpreet Kaur shot dead at Brampton gasstation
December 5, 2022 - PatialaPolitics
Canada:Punjabi Girl Pawanpreet Kaur shot dead at Brampton gasstation
ਕੈਨੇਡਾ ਦੇ ਬਰੈਂਪਟਨ ‘ਚ 21 ਸਾਲਾ ਪੰਜਾਬੀ ਔਰਤ ਪਵਨਪ੍ਰੀਤ ਕੌਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਰਾਤ 10.40 ਵਜੇ ਦੇ ਕਰੀਬ ਕ੍ਰੈਡਿਟਵਿਊ ਰੋਡ ਅਤੇ ਬ੍ਰਿਟਾਨੀਆ ਰੋਡ ਵੈਸਟ ਵਿਖੇ ਇੱਕ ਪੈਟਰੋ-ਕੈਨੇਡਾ ਵਿਖੇ ਵਾਪਰੀ।
We are live at the Homicide scene providing updates. pic.twitter.com/h3XHheSRYZ
— Peel Regional Police (@PeelPolice) December 4, 2022