Patiala: 7 accused of buying and selling newborn babies arrested

December 6, 2022 - PatialaPolitics

Patiala: 7 accused of buying and selling newborn babies arrested

ਪਟਿਆਲਾ ਪੁਲਿਸ ਵੱਲੋਂ ਬੱਚਿਆਂ ਦੀ ਖਰੀਦ-ਵੇਚਣ ਵਾਲੇ 07 ਦੇ ਕਤਾਰ, 02 ਨਵਜੰਮ ਬੱਚੇ, 04 ਲੱਖ ਰੁਪਏ, ਇਕ ਇਨੋਵਾ ਐਂਬੂਲੈਂਸ ਅਤੇ ਦੋ ਕਾਰਾਂ ਬਾਅਦ 1 ਸ੍ਰੀ ਵਰੁਣ ਸ਼ਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ ਮਾੜੇ ਅਨਸਰਾਂ ਖਿਲਾਫ ਬਿੱਢੀ ਗਈ ਮੁਹਿੰਮ ਕਹਿਤ ਪਟਿਆਲਾ ਪੁਲਿਸ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਸੀ.ਆਈ.ਏ ਸਟਾਫ ਸਮਾਣਾ ਦੀ ਪੁਲਿਸ ਪਾਰਟੀ ਵੱਲੋਂ ਨਵਜੰਮੂ ਬੱਚਿਆਂ ਨੂੰ ਖਰੀਦ ਕਰਕੇ ਅੱਗੇ ਵੇਚਣ ਦਾ ਧੰਦਾ ਕਰਨ ਵਾਲੇ 07 ਦੋਸ਼ੀਆਨ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਰਜੇ ਵਿੱਚ 12 ਨਵਜੰਮੇ ਬੀਰੋ, 04 ਲੱਖ ਰੁਪਏ, ਇਕ ਇਨੋਵਾ ਐਂਬੂਲੈਂਸ ਅਤੇ ਦੋ ਹੋਰ ਕਾਰਾਂ ਬ੍ਰਾਮਦ ਕੀਤੀਆਂ ਗਈਆਂ । ਜਿਨ੍ਹਾਂ ਨੇ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਿਸੇ 1202 ਨੂੰ ਕਟਰ ਵਿਜੇ ਕੁਮਾਰ ਇੰਨਚਾਰਜ ਸੀ.ਆਈ.ਏ ਸਟਾਫ ਸਮਾਣਾ ਸਮੇਤ ਪੁਲਿਸ ਪਾਰਟੀ ਕਲਾਸ ਦਾ ਵੀ ਪੁਰਸ਼ਾਂ ਦੇ ਸਬੰਧ ਵਿੱਚ ਕੰਮ ਸਟੈਂਡ ਜਣਾ ਮੌਜੂਦ ਸੀ ਤਾਂ ਪੁਲਿਸ ਪਾਰਟੀ ਪਾਸ ਇਕਸਾਰ ਮਿਲੀ ਕਿ ) -ਘਰ ਸਿੰਘ ਪੁੰਨ ਕਰ ਸਿਘ ਵਾਸੀ ਪਿੰਡ ਆਲੋਵਾਲ ਥਾਣਾ ਭਾਈ ) ਅਮਨਦੀਪ ਕੌਰ ਪਤਨੀ ਸਨ ਕਿ ਵਜੋਂ ਐਨਕਾ ਨਗਰ ਪਟਿਆਲਾ ਜੋ ਆਪਣੀ ਆਈ20 ਕਾਰ ਨੰਬਰੀ ਪੀ.ਪੀ.ਸੀ. ਕਾਰਡ ਨੂੰ ਲੱਤ ਰ ਸਾਧ ਰਾਮ ਤਾਈਕਾ ਪਹਲਾ ਸੁਨਾਮ ) ਭੁਪਿੰਦਰ ਕੌਰ ਪਤਨੀ ਦਰਪਾਲ ਵਾਸੀ ਸੀ ਪਟਿਆਲਾ ਸਜੀਤਾ ਪਤਨੀ ਜਸਉਖੀਆ ਉਰਫ ਰਾਜੂ ਪਿੰਡ ਪਸਵਾਰੀ ਘਾਟ ਕਿਲਾ ਮਸਤ ਚਾਲ ਕਾਰਣ ਨਾਮ ਨੇ ਹਰਪ੍ਰੀਤ ਸਿੰਘ ਪੁੱਤਰ ਮਿੰਟੂ ਸਿੰਘ ਵਾਸੀ ਪਿੰਡ ਸੰਗੇੜਾ ਵਰਤੀ ਕਿਹਾ ਜਾਣ ਇਕ ਆਸ ਕਰ ਨੰਬਰੀ ਪੀ.ਬੀ. 10 ਐਮ 2394 ਵਿਚ ਸਵਾਰ ਹੋ ਕੇ ਆਪਣੇ ਹੋਰ ਮੇਲ ਮਿਲਾਪ ਵਾਲੇ ਵਿਅਕਤੀਆਂ ਇਸਤਰੀਆਂ ਨਾਲ ਮਿਲਕੇ ਨਵਜੰਮੇ ਬੱਚੇ ਅੱਗੇ ਵੇਚਣ ਦਾ ਧੰਦਾ ਕਰਦੇ ਹਨ, ਜੋ ਅੱਜ ਵੀ ਦੇ ਸਕੇ ਕੇ ਬਾਵਾ ਤੇ ਖਰੀਦ ਕੇ ਸੁਖਵਿੰਦਰ ਸਿੰਘ ਉਰਫ ਦੀਪ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਲੋਨ ਜਿਸ ਮੁਕਤਸਰ ਹਾਲ ਅਬਾਦ ਮਕਾਨ ਨੰਬਰ 419 ਕੱਚੀ ਕਲੋਨੀ ਧਨਾਸ ਚੰਡੀਗੜ੍ਹ ਵੱਡੀ ਪੰਜ ਵਿਆਪਕ ਬੀ.ਐਕਸ 1821 ਵਿੱਚ ਲੈਣ ਲਈ ਆ ਰਿਹਾ ਹੈ। ਜੋ ਇਸ ਇਤਲਾਹ ਪਰ ਤੁਰੰਤ ਕਾਰਵਾਈ ਕਰਦੇ ਹੋਏ ਲੀਟਰ ਸਿੰਘ, ਅਮਨਦੀਪ ਕੌਰ, ਲਲਿਤ ਕੁਮਾਰ, ਭੁਪਿੰਦਰ ਕੌਰ, ਜੀਤਾ, ਹਰਪ੍ਰੀਤ ਸਿੰਘ ਤੇ ਕੁਲਿ ਉਕਤਾਨ ਨੂੰ ਨਮਾਦਾ ਗੁੱਗਾ ਮਾੜੀ ਗਰਾਊਂਡ ਵਿਚ ਕਾਬੂ ਕਰਕੇ ਸੁਖਵਿੰਦਰ ਸਿੰਘ ਉਕਤ ਪਦੇ 14 ਰੁਪਏ ਅਤੇ ਕਾਰ ਨੰਬਰੀ ਐਚ.ਆਰ.26 ਬੀ.ਐਕਸ-4821 ਮਾਰਕਾ ਹੁੰਡਈ ਸੋਨਾਟਾ, ਹਰਤ ਅਤੇ ਇਨੋਵਾ ਕਾਰ ਐਂਬੂਲੈਂਸ ਨੰਬਰੀ ਪੀ.ਬੀ.19ਐਮ-2594 ਅਤੇ ਬਲਜਿੰਦਰ ਸਿੰਘ ਉਕਤ ਪਾਸੇ ਇਹ ਆਈ ਸੀ ਕਾਵ ਨੰਬਰੀ ਪੀ.ਬੀ.11ਸੀ.ਵਾਈ-7054 ਬਾਮਦ ਕੀਤੀਆਂ ਗਈਆਂ।ਜਿੰਨ੍ਹਾਂ ਦੇ ਖਿਲਾਫ ਮੁਕੱਦਮਾ ਨੰਬਰ ਨਾਲ ਮਿਲੀ 05.12.2022/370 (5) The Juvenile Justice (Care & Protection of Children) Act ਥਾਣਾ ਸਦਰ ਸਮਾਣਾ ਦਰਜ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦਾ ਮਾਨਯੋਗ ਅਦਾਲਤ ਪਾਸੇ ਪੁਲਿਸ ਰਿਮਾਂਡ ਹਾਸਲ ਕਰਕੇ ਵਪਾਣੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿੰਨ੍ਹਾਂ ਪਾਸੋਂ ਹੋਰ ਵੀ ਇੰਕਸਾਫ ਹੋਣ ਦੀ ਸੰਭਾਵਨਾ ਹੈ।

 

View this post on Instagram

 

A post shared by Patiala Politics (@patialapolitics)